“ਮੈਨੂੰ ਮਿਲ ਰਹੀਆਂ ਨੇ ਰੇਪ ਦੀਆਂ ਧਕਮੀਆਂ” – MP ਕੰਗਨਾ

by vikramsehajpal

ਮੰਡੀ (ਸਾਹਿਬ) - ਅਦਾਕਾਰਾ ਅਤੇ ਬੀਜੇਪੀ ਸਾਂਸਦ ਮੈਂਬਰ ਕੰਗਨਾ ਰਣੌਤ ਨੇ ਈ ਨਿਊਜ਼ ਏਜੇਂਸੀ ਨੂੰ ਵੱਡਾ ਬਿਆਨ ਦਿੱਤਾ ਹੈ। ਕੰਗਨਾ ਨੇ ਬਿਆਨ ਦਿੰਦੇ ਆਖਿਆ "ਮੈਨੂੰ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿ ਕੰਗਨਾ ਨੂੰ ਪਤਾ ਹੈ ਕਿ ਰੇਪ ਕੀ ਹੁੰਦਾ ਹੈ।

ਉਹ ਇਸ ਤਰ੍ਹਾਂ ਮੇਰੀ ਆਵਾਜ਼ ਨੂੰ ਦਬਾਅ ਨਹੀਂ ਸਕਦੇ।ਉਨ੍ਹਾਂ ਨੇ ਸਾਡੇ 'ਤੇ ਬੰਦੂਕਾਂ ਤਾਣੀਆਂ ਹੋਈਆਂ ਹਨ। ਇਸ ਬਿਆਨ ਨੂੰ ਦਿੰਦੇ ਹੋਏ ਭਾਵੇਂ ਕੰਗਨਾ ਨੇ ਕਿਸੇ ਨਾਮ ਨਹੀਂ ਲਿਆ ਪਰ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਜਵਾਬ ਜ਼ਰੂਰ ਦਿੱਤਾ ਹੈ।

More News

NRI Post
..
NRI Post
..
NRI Post
..