ਅਮਰੀਕਾ ‘ਚ ਲੈਂਡਿੰਗ ਦੌਰਾਨ ਯਾਤਰੀਆਂ ਨਾਲ ਭਰਿਆ ਜਹਾਜ਼ ਹੈਲੀਕਾਪਟਰ ਨਾਲ ਟਕਰਾਇਆ

by nripost

ਵਾਸ਼ਿੰਗਟਨ (ਨੇਹਾ): ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਇਕ ਯਾਤਰੀ ਜਹਾਜ਼ ਅਤੇ ਹੈਲੀਕਾਪਟਰ ਵਿਚਾਲੇ ਟੱਕਰ ਹੋ ਗਈ। ਜਹਾਜ਼ 'ਚ ਕਈ ਯਾਤਰੀ ਸਵਾਰ ਸਨ, ਇਹ ਜਹਾਜ਼ ਹਾਦਸਾ ਏਅਰਪੋਰਟ ਨੇੜੇ ਵਾਪਰਿਆ। ਜਹਾਜ਼ ਪੋਟੋਮੈਕ ਨਦੀ ਵਿੱਚ ਡਿੱਗ ਗਿਆ।

ਇਹ ਜਹਾਜ਼ ਅਮਰੀਕੀ ਸ਼ਹਿਰ ਕੰਸਾਸ ਸਿਟੀ ਤੋਂ ਵਾਸ਼ਿੰਗਟਨ ਆ ਰਿਹਾ ਸੀ। ਇਹ ਕੈਨੇਡੀਅਨ ਏਅਰ ਦਾ ਜਹਾਜ਼ ਸੀ। ਅਮਰੀਕੀ ਫੌਜ ਦਾ ਹੈਲੀਕਾਪਟਰ ਬਲੈਕਹਾਕ (H-60) ਸੀ। ਜਹਾਜ਼ ਹਾਦਸੇ ਤੋਂ ਬਾਅਦ ਪੋਟੋਮੈਕ ਨਦੀ ਵਿੱਚ ਖੋਜ ਅਤੇ ਬਚਾਅ ਕਾਰਜ ਜਾਰੀ ਹਨ।

More News

NRI Post
..
NRI Post
..
NRI Post
..