ਜਲੰਧਰ (ਨੇਹਾ): 66 ਕੇ.ਵੀ. ਸਪੋਰਟਸ ਐਂਡ ਸਰਜੀਕਲ ਕੰਪਲੈਕਸ ਤੋਂ ਚੱਲ ਰਹੇ 11 ਕੇ.ਵੀ. ਨੀਲਕਮਲ, ਵਰਿਆਣਾ-2, ਸੰਘਲ ਸੋਹਲ ਫੀਡਰਾਂ ਦੀ ਸਪਲਾਈ 6 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਉਕਤ ਫੀਡਰਾਂ ਅਧੀਨ ਆਉਂਦੇ ਸੰਘਲ ਸੋਹਲ, ਵਰਿਆਣਾ ਕੰਪਲੈਕਸ, ਉਦਯੋਗਿਕ ਖੇਤਰ ਅਤੇ ਆਸ-ਪਾਸ ਦੇ ਖੇਤਰ ਪ੍ਰਭਾਵਿਤ ਹੋਣਗੇ।



