ਜਲੰਧਰ: ਰੇਲਵੇ ਸਟੇਸ਼ਨ ਦੇ ਸਿਗਨਲ ਵਿਭਾਗ ‘ਚ ਲੱਗੀ ਭਿਆਨਕ ਅੱਗ

by nripost

ਜਲੰਧਰ (ਨੇਹਾ): ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੇ ਸਿਗਨਲ ਵਿਭਾਗ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਰੇਲਵੇ ਸਟੇਸ਼ਨ ਉੱਤੇ ਹੜਕੰਪ ਮਚ ਗਿਆ। ਰੇਲਵੇ ਸਟੇਸ਼ਨ ਉੱਤੇ ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਿਆ। ਟੀਮ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਦਾ ਧੂੰਆਂ ਦਾ ਗੁਬਾਰ ਦੂਰੋ ਮੀਲਾਂ ਤੋਂ ਦੇਖਿਆ ਜਾ ਸਕਦਾ ਹੈ। ਹਲੇ ਤੱਕ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਹੈ।

More News

NRI Post
..
NRI Post
..
NRI Post
..