ਅਫ਼ਗਾਨਿਸਤਾਨ : ਕਾਬੁਲ ‘ਚ ਬੰਬ ਧਮਾਕਾ, 7 ਮਾਸੂਮ ਬੱਚਿਆਂ ਦੀ ਮੌਤ

by

ਕਾਬੁਲ (ਵਿਕਰਮ ਸਹਿਜਪਾਲ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਅੱਤਾਵਦੀ ਹਮਲਿਆਂ ਦਾ ਦੌਰ ਜਾਰੀ ਹੈ। ਇੱਕ ਅਫ਼ਗਾਨ ਅੀਧਕਾਰੀ ਨੇ ਦੱਸਿਆ ਕਿ ਬੀਤੇ ਦਿਨ ਪੂਰਬੀ ਲਾਗਮਨ ਪ੍ਰਾਂਤ ਦੇ ਇੱਕ ਪਿੰਡ ‘ਚ ਅਚਨਚੇਤ ਹੋਏ ਬੰਬ ਧਮਾਕੇ ਕਾਰਨ ਉੱਥੇ ਖੇਡ ਰਹੇ 7 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਬੱਚੇ ਜ਼ਖਮੀ ਹਾਲਤ ‘ਚ ਹਨ। ਅਜੇ ਤੱਕ ਇਸ ਧਮਾਕੇ ਦੇ ਸਹੀ ਕਾਰਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ।ਇਸ ਹਮਲੇ ਦੀ ਕਿਸੇ ਵੀ ਅੱਤਵਾਦੀ ਸਮੂਹ ਵੱਲੋਂ ਜ਼ਿੰਮੇਵਾਰੀ ਨਹੀਂ ਲਈ ਗਈ ਹੈ

More News

NRI Post
..
NRI Post
..
NRI Post
..