ਅੰਮ੍ਰਿਤਸਰ ਤੇ ਜਲੰਧਰ ‘ਚ ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ

by nripost

ਅੰਮ੍ਰਿਤਸਰ (ਨੇਹਾ): ਤੱਪਦੀਆਂ ਧੁੱਪਾਂ ਤੋਂ ਰਾਹਤ ਹਰ ਕੋਈ ਭਾਲਦਾ ਹੈ। ਅੰਮ੍ਰਿਤਸਰ ਵਿੱਚ ਮੌਸਮ ਦੀ ਕਰਵਟ ਦੇ ਨਾਲ ਜਿੱਥੇ ਪਹਿਲਾਂ ਹਲਕੀ ਬੱਦਲਵਾਈ ਸੀ ਉਸ ਤੋਂ ਬਾਅਦ ਦੁਪਹਿਰ ਵੇਲੇ ਮੀਂਹ ਅਤੇ ਗੜੇਮਾਰੀ ਨੇ ਗਰਮੀ ਤੋਂ ਰਾਹਤ ਦਿੱਤੀ । ਕਈ ਥਾਵਾਂ 'ਤੇ ਭਾਰੀ ਬਾਰਿਸ਼ ਹੋਈ ਤੇ ਕਈ ਥਾਵਾਂ ਤੇ ਗੜੇਮਾਰੀ ਵੀ ਦੇਖਣ ਨੂੰ ਮਿਲੀ । ਕੁੱਲ ਮਿਲਾ ਕੇ ਮੌਸਮ ਦੀ ਇਸ ਕਰਵਟ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਜਲੰਧਰ 'ਚ ਵੀ ਜ਼ੋਰਦਾਰ ਬਾਰਿਸ਼ ਹੋ ਰਹੀ ਹੈ। ਕਈ ਜਗ੍ਹਾ ਗੜੇ ਵੀ ਪਏ।

More News

NRI Post
..
NRI Post
..
NRI Post
..