ਸ਼੍ਰੀਲੰਕਾ ਬੰਬ ਧਮਾਕੇ ‘ਚ 6 ਭਾਰਤੀ ਨਾਗਰਿਕਾਂ ਦੀ ਮੌਤ,7 ਲਾਪਤਾ

by

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਸ਼੍ਰੀਲੰਕਾ 'ਚ ਬੰਬ ਧਮਾਕਿਆਂ ਦੌਰਾਨ ਛੇ ਭਾਰਤੀ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਸੱਤ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ।ਜਾਣਕਾਰੀ ਮੁਤਾਬਕ ਬੰਬ ਧਮਾਕਿਆਂ 'ਚ ਛੇ ਭਾਰਤੀ ਨਾਗਰਿਕ ਮਾਰੇ ਗਏ ਹਨ।


ਜਿਨ੍ਹਾਂ 'ਚੋਂ ਦੋ ਜਨਤਾ ਪਾਰਟੀ ਦੇ ਵਰਕਰ ਸਨ। ਇਸ ਤੋਂ ਇਲਾਵਾ ਸੱਤ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਸੱਤ ਲੋਕ ਵੀ ਜਨਤਾ ਦਲ ਦੇ ਨੇਤਾ ਹਨ।ਇਸ ਉੱਤੇ ਟਵੀਟ ਕਰਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸੁਵਾਮੀ ਨੇ ਦੁੱਖ ਪ੍ਰਗਟ ਕੀਤਾ ਹੈ।

More News

NRI Post
..
NRI Post
..
NRI Post
..