ਸ਼੍ਰੀਲੰਕਾ ਨੇ ਜਾਰੀ ਕੀਤੀ ਸ਼ੱਕੀ ਹਮਲਾਵਾਰਾਂ ਦੀਆਂ ਤਸਵੀਰਾਂ

by mediateam

ਕਲੰਬੋ (ਵਿਕਰਮ ਸਹਿਜਪਾਲ) : ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਇਨ੍ਹਾਂ ਤਸਵੀਰਾਂ ਵਿੱਚ 3 ਔਰਤਾਂ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਸੁਰੱਖਿਆ ਏਜੰਸੀਆਂ ਨੇ ਇਹ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਇਨ੍ਹਾਂ ਧਮਾਕਿਆਂ ਦੇ ਦੌਰਾਨ ਇਨ੍ਹਾਂ ਅੱਤਵਾਦੀਆਂ ਵੱਲੋਂ ਵਿਸਫੋਟਕ ਬੰਬ ਚਰਚ ਦੇ ਅੰਦਰ ਪਹੁੰਚਾਏ ਗਏ ਸਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਧਮਾਕਿਆਂ ਦੇ ਮੱਦੇਨਜ਼ਰ ਹੁਣ ਤੱਕ 16 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 9 ਅੱਤਵਾਦੀਆਂ ਦੇ ਸਥਾਨਕ ਸੰਗਠਨ ਐਨਟੀਜੇ ਦੇ ਹੋਣ ਦਾ ਸ਼ੱਕ ਜਾਹਿਰ ਕੀਤਾ ਗਿਆ। ਜਾਂਚ ਤੋਂ ਬਾਅਦ ਪੁਲਿਸ ਨੇ ਸ਼ੱਕੀ ਹਮਲਾਵਾਰਾਂ ਦੇ ਨਾਂਅ ,ਤਸਵੀਰ ਅਤੇ ਹੋਰਨਾਂ ਜਾਣਕਾਰੀ ਸਾਂਝਾ ਕੀਤੇ ਜਾਣ ਦੀ ਗੱਲ ਕਹੀ ਹੈ।

More News

NRI Post
..
NRI Post
..
NRI Post
..