ਦੇਖੋ ਵਿਕਟ ਲੈਣ ਤੋਂ ਬਾਦ ਗੇਂਦਬਾਜ਼ ਕਾਰਨ ਲਗਾ ਇੱਦਾਂ ਦੀ ਹਰਕਤ

by

ਸਪੋਰਟਸ ਡੈਸਕ : ਕ੍ਰਿਕਟ ਦੇ ਮੈਦਾਨ ਤੇ ਸਾਰੇ ਖਿਡਾਰੀ ਆਪਣੇ ਉਤਸ਼ਾ ਨੂੰ ਆਪਣੇ ਅਲੱਗ ਅਲੱਗ ਤਰੀਕੇ ਨਾਲ ਦਿਖਾਂਦੇ ਹਨ। ਇਹਦਾ ਹੀ ਇਕ ਗੇਂਦਬਾਜ਼ ਨੇ ਵਿਕਟ ਲੈਣ ਤੋਂ ਬਾਦ, ਇਹਦਾ ਉਤਸ਼ਾ ਜਾਹਿਰ ਕੀਤਾ ਕੇ ਦੇਖਣ ਵਾਲੇ ਆਪਣੇ ਹਾਸੇ ਤੇ ਕਾੱਬੂ ਨਹੀਂ ਰੱਖ ਪਾਏ। ਦੇਖੋ ਕਿਵੇਂ ਵਿਕਟ ਲੈਣ ਤੋਂ ਬਾਦ ਮੈਦਾਨ ਤੇ ਲੇਟ ਕੇ ਇਸ ਨੇ ਕਿਸ ਤਰ੍ਹਾਂ ਦੀ ਹਰਕਤਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

More News

NRI Post
..
NRI Post
..
NRI Post
..