ਪੰਜਾਬੀ ਵਿਦਿਆਰਥੀ ਕੈਨੇਡਾ ਪੜ੍ਹਨ ਆਉਂਦੇ ਹਨ ਨਾ ਕਿ ਕੰਮ ਕਰਨ ਲਈ : ਕੈਨੇਡਾ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ)ਪੜ੍ਹਨ ਗਏ ਵਿਦਿਆਰਥੀ ਜੋਬਨਜੀਤ ਸਿੰਘ ਦੇ ਮਾਮਲੇ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਅੱਜ ਬ੍ਰੈਂਪਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਮਝ ਨਾਲ ਅਤੇ ਸਬਰ ਨਾਲ ਕੰਮ ਲੈਣਾ ਚਾਹੀਦਾ ਹੈ। ਜੋਬਨਜੀਤ ਕੈਨੇਡਾ ਪੜ੍ਹਨ ਆਇਆ ਸੀ ਨਾ ਕਿ ਕੰਮ ਕਰਨ ਲਈ, ਜੇ ਉਸ ਨੇ ਕੰਮ ਕਰਨਾ ਹੀ ਸੀ ਤਾਂ ਉਸ ਨੂੰ ਪਹਿਲਾਂ ਪੜ੍ਹਾਈ ਪੂਰੀ ਕਰਨੀ ਚਾਹੀਦੀ ਸੀ ਫ਼ਿਰ ਬਾਅਦ ਵਿੱਚ ਵਰਕ ਪਰਮਿਟ ਲਈ ਅਪਲਾਈ ਕਰ ਕੇ ਕੰਮ ਕਰਨਾ ਚਾਹੀਦਾ ਸੀ। 

ਕੈਨੇਡਾ : ਪੜ੍ਹਨ ਆਏ ਪੰਜਾਬੀ ਜੋਬਨਜੀਤ ਨੂੰ 15 ਜੂਨ ਨੂੰ ਭੇਜਿਆ ਜਾ ਰਿਹੈ ਵਾਪਸ 


More News

NRI Post
..
NRI Post
..
NRI Post
..