ਸਚਿਨ ਤੇਂਦੁਲਕਰ ਨੇ ਕੀਤਾ ਕੁਮੈਂਟਰੀ ‘ਚ ਡੈਬਿਊ

by mediateam

ਮੀਡੀਆ ਡੈਸਕ - ਭਾਰਤ ਦਾ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਵੀਰਵਾਰ ਨੂੰ ਇੰਗਲੈਂਡ ਵਿਚ ਸ਼ੁਰੂ ਹੋਏ ਆਈ. ਸੀ. ਸੀ. ਵਿਸ਼ਵ ਕੱਪ ਵਿਚ ਪਹਿਲੀ ਵਾਰ ਕੁਮੈਂਟਰੀ ਕਰਨ ਉਤਰਿਆ। 46 ਸਾਲਾ ਸਚਿਨ ਨੇ ਵਿਸ਼ਵ ਕੱਪ ਵਿਚ ਮੇਜ਼ਬਾਨ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਕੁਮੈਂਟਰੀ ਵਿਚ ਡੈਬਿਊ ਕੀਤਾ। ਸਚਿਨ ਦੇ ਨਾਲ ਪੈਨਲ ਵਿਚ ਕਈ ਸਾਬਕਾ ਖਿਡਾਰੀ ਉਸਦੇ ਨਾਲ ਸਨ।



ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..