ਫ਼ਤਿਹਵੀਰ ਦੀ ਮੌਤ ਦਾ ਸੱਚ ਆਇਆ ਸਾਹਮਣੇ..!

by mediateam

ਭਗਵਾਨਪੁਰਾ (ਵਿਕਰਮ ਸਹਿਜਪਾਲ) : ਭਗਵਾਨਪੁਰਾ 'ਚ 140 ਫੁੱਟ ਡੂੰਘੇ ਦਸ ਸਾਲ ਪੁਰਾਣੇ ਬੋਰਵੈੱਲ 'ਚ ਡਿੱਗੇ ਦੋ ਸਾਲਾ ਬੱਚੇ ਫ਼ਤਹਿਵੀਰ ਸਿੰਘ ਬਚਾਇਆ ਨਹੀਂ ਜਾ ਸਕਿਆ। ਉਸ ਨੂੰ ਮੰਗਲਵਾਰ ਤੜਕੇ ਕਰੀਬ 5.10 ਮਿੰਟ 'ਤੇ ਬੋਰਵੈੱਲ 'ਚੋਂ ਕੱਢਿਆ ਲਿਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। 

ਦੱਸ ਦਈਏ ਕਿ ਫ਼ਤਿਹਵੀਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆ ਗਿਆ ਹੈ। ਫ਼ਤਿਹਵੀਰ ਦੀ ਮੌਤ ਹਾਈ ਪਾਕਸ ਯਾਨੀ ਕਿਸੇ ਕਾਰਨ ਉਸ ਨੂੰ ਆਕਸੀਜ਼ਨ ਨਹੀਂ ਮਿਲੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫ਼ਤਿਹਵੀਰ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਮੌਤ ਤਿੰਨ-ਚਾਰ ਦਿਨ ਪਹਿਲਾਂ ਹੋ ਚੁੱਕੀ ਸੀ। ਬੱਚੇ ਦੇ ਸਰੀਰ 'ਤੇ ਰੈਸਕਿਊ ਦੇ ਨਿਸ਼ਾਨ ਵੀ ਪਾਏ ਗਏ ਹਨ। ਬੱਚੇ ਦੇ ਸਰੀਰ ਤੋਂ ਪਲਾਸਟਿਕ ਬੈਗ ਦੇ ਰੇਸ਼ੇ ਵੀ ਮਿਲੇ ਹਨ।

More News

NRI Post
..
NRI Post
..
NRI Post
..