World Cup 2019 : ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਵੈਸਟਇੰਡੀਜ਼ ਤੇ ਬੰਗਲਾਦੇਸ਼ ਵਿਚਾਲੇ ਵਿਸ਼ਵ ਕੱਪ 2019 ਦਾ 23ਵਾਂ ਮੁਕਾਬਲਾ ਟਾਂਟਨ ਦੇ ਮੈਦਾਨ 'ਤੇ ਖੇਡਿਆ ਗਿਆ। ਜਿਸ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਵਿੰਡੀਜ਼ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵਿੰਡੀਜ਼ ਟੀਮ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਗੁਆ ਕੇ 50 ਓਵਰਾਂ 'ਚ 322 ਦੌੜਾਂ ਟੀਚਾ ਦਿੱਤਾ ਸੀ। 

ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਬੰਗਲਾਦੇਸ਼ ਟੀਮ ਵਲੋਂ ਸ਼ਾਕਿਬ ਅਲ ਹਸਨ ਨੇ ਸੈਂਕੜਾ ਲਗਾਇਆ। ਸ਼ਾਕਿਬ ਅਲ ਹਸਨ ਨੇ (99) 124* ਦੌੜਾਂ ਦੀ ਸ਼ਾਨਦਾਰ ਪਾਰਿ ਖੇਡੀ। ਵਿੰਡੀਜ਼ ਵਲੋਂ ਸਹਾਈ ਹੋਪ ਨੇ  (121) 96 ਦੌੜਾਂ ਦੀ ਪਾਰਿ ਖੇਡੀ।

More News

NRI Post
..
NRI Post
..
NRI Post
..