ਅੰਮ੍ਰਿਤਸਰ ਡੈਸਕ (ਵਿਕਰਮ ਸਹਿਜਪਾਲ) : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਕਿਹਾ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਗੁਰੂ ਕੀ ਨਗਰੀ ਤੇ ਪਟਨਾ ਸਾਹਿਬ ਦਰਮਿਆਨ ਉੱਡਾਣਾਂ ਸ਼ੁਰੂ ਕਰਨ ਦੀ ਸ਼ਰਧਾਲੂਆਂ ਮੰਗ ਸੀ।
ਇਸ ਬਾਰੇ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ 27 ਸਤੰਬਰ ਤੋਂ ਮੁੰਬਈ ਤੋਂ ਪਟਨਾ-ਅੰਮ੍ਰਿਤਸਰ ਦਰਮਿਆਨ ਉੱਡਾਣਾਂ ਸ਼ੁਰੂ ਹੋਣ ਜਾ ਰਹੀ ਹੈ।



