ਅਫਗਾਨਿਸਤਾਨ ਦਾ ਅੱਜ ਵੀ ਨਹੀਂ ਖੁਲਿਆ ਜਿੱਤ ਦਾ ਖਾਤਾ ਬੰਗਲਾਦੇਸ਼ ਨੇ 62 ਦੌੜਾਂ ਨਾਲ ਹਰਾਇਆ

by

ਸਾਊਥੰਪਟਨ (ਵਿਕਰਮ ਸਹਿਜਪਾਲ) : ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਵਰਲਡ ਕੱਪ 2019 ਦਾ 31ਵਾਂ ਮੁਕਾਬਲਾ ਸਾਊਥੰਪਟਨ ਦੇ ਮੈਦਾਨ 'ਤੇ ਖੇਡਿਆ ਗਿਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। 


ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬੰਗਲਾਦੇਸ਼ ਨੇ 7 ਵਿਕਟਾਂ ਗੁਆ ਕੇ ਅਫਗਾਨਿਸਤਾਨ ਅੱਗੇ 263 ਦੌਡ਼ਾਂ ਦਾ ਟੀਚਾ ਰੱਖਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਅਫਗਾਨਿਸਤਾਨ ਦੀ ਟੀਮ 47 ਓਵਰਾਂ 'ਚ 200 ਦੇ ਸਕੋਰ ਤੇ ਆਲ ਆਊਟ ਹੋ ਗਈ। 

More News

NRI Post
..
NRI Post
..
NRI Post
..