ਮੈਨਚੈਸਟਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ 34ਵਾਂ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਅੱਜ ਰੋਹਿਤ ਦੇ ਬੱਲੇ ਤੋਂ ਲੋਕ ਦੀ ਉਮੀਦ ਬਾਣੀ ਹੋਇ ਹੈ। ਰੋਹਿਤ ਸ਼ਰਮਾ ਦੇ ਫੈਨ ਨੂੰ ਉਮੀਦ ਹੈ ਕੇ ਅੱਜ ਓਹਨਾ ਨੂੰ ਇਕ ਹੋਰ ਯਾਦਗਾਰ ਪਾਰਿ ਦੇਖਣ ਨੂੰ ਮਿਲੁ ਗਈ।

ਟੀਮਾਂ :
ਭਾਰਤ: ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਵਿਜੈ ਸ਼ੰਕਰ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਰਦਿਕ ਪੰਡਯਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।
ਵੈਸਟਇੰਡੀਜ਼: ਕ੍ਰਿਸ ਗੇਲ, ਸੁਨੀਲ ਐਂਬਰਿਸ, ਸ਼ਾਈ ਹੋਪ, ਨਿਕੋਲਸ ਪੂਰਨ, ਸ਼ਿਮਰੋਨ ਹੈਟਮਾਇਰ, ਜੇਸਨ ਹੋਲਡਰ, ਕਾਰਲੋਸ ਬ੍ਰੈਥਵੇਟ, ਫੈਬਿਅਨ ਐਲਨ, ਸ਼ੇਲਡਨ ਕੋਟਰੇਲ, ਕੇਮਰ ਰੋਚ, ਓਸ਼ੇਨ ਥਾਮਸ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



