ਪੋਤਰੀ ਦੀਆਂ ਆਦਤਾਂ ਨੂੰ ਖੂਬ ਪਸੰਦ ਕਰਦੇ ਹਨ ਬਿਗ-ਬੀ

by mediateam

ਮੁੰਬਈ (ਵਿਕਰਮ ਸਹਿਜਪਾਲ) : ਬਾਲੀਵੁੱਡ ਦੇ ਮਹਾਂਨਾਇਕ ਬਿਗ-ਬੀ ਨੇ 'ਸਟੋਰੀ ਨਾਇਟ 2' ਦੇ ਸੀਜ਼ਨ ਫਿਨਾਲੇ ਦੇ ਐਪੀਸੋਡ 'ਚ ਆਪਣੀ ਘਰ ਦੀ ਨਵੀਂ ਪੀੜ੍ਹੀ ਦੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ,"ਮੈਂ ਸਭ ਨੂੰ ਬਹੁਤ ਪਿਆਰ ਕਰਦਾ ਹਾਂ, ਜਦੋਂ ਮੈਂ ਆਪਣੇ ਘਰ ਦੇ ਬੱਚਿਆਂ ਨੂੰ ਲਾਡ-ਪਿਆਰ ਕਰਦਾ ਹਾਂ ਥੋੜਾ ਵਿਗਾੜਣਾ ਚਾਹੁੰਦਾ ਹਾਂ ਪਰ ਇਸ ਗੱਲ ਦਾ ਵੀ ਧਿਆਨ ਰੱਖਦਾ ਹਾਂ ਕਿ ਉਨ੍ਹਾਂ ਦੇ ਮਾਤਾ-ਪਿਤਾ ਮੇਰਾ ਵਿਰੋਧ ਨਾ ਕਰਨ।

" ਅਰਾਧਿਆ ਦੀਆਂ ਆਦਤਾਂ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਉਹ ਮੇਰੇ ਡੇਸਕ 'ਤੇ ਆਉਂਦੀ ਹੈ ਨੁਕਸਾਨ ਕਰਦੀ ਹੈ, ਰੱਖੇ ਪੈੱਨਾਂ ਦਾ ਇਸਤੇਮਾਲ ਕਰਦੀ ਹੈ। ਮੇਰੇ ਲਾਪਟਾਪ ਦੇ ਨਾਲ ਖੇਡਦੀ ਹੈ। ਮੈਨੂੰ ਉਸ ਦੀਆਂ ਇਹ ਆਦਤਾਂ ਬਹੁਤ ਪਸੰਦ ਹਨ।"

More News

NRI Post
..
NRI Post
..
NRI Post
..