ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਨੇ ਪਾਕਿਸਤਾਨ ਤੇ '(POK)' 'ਚ ਏਅਰ ਸਟ੍ਰਾਇਕ ਕਰਕੇ ਪੁਲਵਾਮਾ ਦਾ ਬਦਲਾ ਲਿਤਾ ਹੈ ਇਸ ਏਅਰ ਸਟ੍ਰਾਇਕ ਸਤ੍ਰੀਕੇ 'ਚ ਕਟੋ-ਕਟ 350 ਦੇ ਕਰੀਬ ਅੱਤਵਾਦੀ ਮਰੇ ਹਨ|
NIA ਨੇ ਸ਼੍ਰੀਨਗਰ 'ਚ ਮਾਰਿਆ ਛਾਪਾ
ਵੱਖਵਾਦੀਆਂ ਨੇ ਮੰਗਲਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਖਿਲਾਫ ਕਸ਼ਮੀਰ 'ਚ 2 ਦਿਨ ਦੇ ਬੰਦ ਦੀ ਅਪੀਲ ਕੀਤੀ ਅਤੇ ਚੈਨਲਾਂ ਦੇ ਰਾਹੀ ਨਾਲ ਅੱਤਵਾਦੀ ਫੰਡਿੰਗ ਦੀ ਜਾਂਚ ਦੇ ਸਿਲਸਿਲੇ 'ਚ ਕਈ ਨੇਤਾਵਾਂ ਦੇ ਰਿਹਾਇਸ਼ਾਂ 'ਤੇ ਛਾਪੇਮਾਰੀ ਕੀਤੀ। ਸ਼੍ਰੀਨਗਰ 'ਚ 7 ਠਿਕਾਣਿਆਂ 'ਤੇ ਐੱਨ.ਆਈ. ਏ. ਨੇ ਛਾਪਾ ਮਾਰਿਆ। ਛਾਪੇਮਾਰੀ 'ਚ ਅੱਤਵਾਦੀ ਸੰਗਠਨਾਂ ਨਾਲ ਜੁੜੇ ਦਸਤਾਵੇਜ ਮਿਲੇ।



