ਜਸਟਿਨ ਟਰੂਡੋ ਦੇ ਪਿਤਾ ਦਾ 100ਵਾਂ ਜਨਮ ਦਿਨ ਮਨਾਇਆ ਗਿਆ

by mediateam

ਕੌਲੰਬਿਆ ਡੈਸਕ (Vikrma Sehajpal) : ਬ੍ਰਿਟਿਸ਼ ਕੌਲੰਬਿਆ ਵਿਖੇ ਪੰਜਾਬ ਪ੍ਰੈਸ ਕਲੱਬ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਪਿਅਰ ਟਰੂਡੋ ਦਾ 100ਵਾਂ ਜਨਮ ਦਿਨ ਮਨਾਇਆ ਗਿਆ। ਜਸਟਿਨ ਟਰੂਡੋ ਦੇ ਪਿਤਾ ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। 

ਪਿਅਰ ਟਰੂਡੋ ਨੇ ਆਪਣੇ ਕਾਰਜਕਾਲ ਵਿੱਚ ਲੋਕਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਿਆ ਸੀ, ਜਿਸ ਕਾਰਨ ਉਹ ਲੋਕਾਂ ਦੇ ਚਹੇਤੇ ਬਣ ਗਏ। ਪਿਅਰ ਟਰੂਡੋ ਨੂੰ 'ਆਧੁਨਿਕ ਕੈਨੈਡਾ ਨਿਰਮਾਤਾ' ਵੀ ਕਿਹਾ ਜਾਂਦਾ ਹੈ।

More News

NRI Post
..
NRI Post
..
NRI Post
..