ਭਾਰਤ ਨੇ UAE ‘ਚ ਨਿਯੁਕਤ ਕੀਤਾ ਨਵਾਂ ਰਾਜਦੂਤ

by mediateam

UAE (Vikram Sehajpal) : ਸੰਯੁਕਤ ਅਰਬ ਅਮੀਰਾਤ 'ਚ ਭਾਰਤ ਦੇ ਨਵੇਂ ਰਾਜਦੂਤ ਪਵਨ ਕਪੂਰ ਨੇ ਦੂਤਘਰ ਵਿੱਚ ਅਹੁਦਾ ਸੰਭਾਲਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਪੂਰ ਨੂੰ 28 ਅਗਸਤ ਨੂੰ ਯੁਏਈ ਨੂੰ ਨਵੇਂ ਰਾਜਦੂਤ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਗਲਫ਼ ਨਿਯੁਜ਼ ਦੇ ਅਨੁਸਾਰ "ਦੁਤਾਵਾਸ ਨੇ ਟਵੀਟ ਦੇ ਰਾਹੀਂ ਪਵਨ ਕਪੂਰ ਦਾ ਸਵਾਗਤ ਕੀਤਾ 'ਤੇ ਦੱਸਿਆ ਕਿ ਵੀਰਵਾਰ ਨੂੰ ਪਵਨ ਕਪੂਰ ਨੇ ਆਪਣੇ ਕੰਮ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੀ ਮੂਰਤੀ ਤੇ ਮਾਲਾ ਚੜਾ ਕੇ ਕੀਤੀ।

"ਮਹਾਤਮਾ ਗਾਂਧੀ ਦੀ ਇਸ ਮੂਰਤੀ ਦਾ ਨਿਰਮਾਣ ਗਾਂਧੀ ਦੀ 150ਵੀਂ ਜੰਯਤੀ ਤੇ ਕੀਤਾ ਗਿਆ ਸੀ।ਟਵੀਟ ਕਰਦਿਆਂ ਕਿਹਾ ਕਿ ਪਹਿਲੇ ਦੂਤਾਵਾਸ ਵੱਲੋਂ ਨਵੇਂ ਦੂਤਾਵਾਸ ਪਵਨ ਕਪੂਰ ਦਾ ਸਵਾਗਤ ਕੀਤਾ ਅਤੇ ਕਪੂਰ ਨੇ ਪਹਿਲੇ ਦਿਨ ਦੀ ਸ਼ੁਰੂਆਤ ਮਹਾਤਮਾ ਗਾਂਧੀ ਨੂੰ ਫੁੱਲਾਂ ਦੀ ਮਾਲਾ ਚੜਾ ਕੇ ਸ਼ੁਰੂ ਕੀਤਾ।


ਮਿਸ਼ਨ ਨੇ ਕਿਹਾ ਕਿ ਦੁਬਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਅੱਜ ਰਾਜਦੂਤ ਪਵਨ ਕੁਮਾਰ ਦਾ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਣ ਲਈ ਸਵਾਗਤ ਕੀਤਾ। 

ਅਸੀਂ ਭਾਰਤ-ਯੂਏਈ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਅਗਵਾਈ ਹੇਠ ਕੰਮ ਕਰਨ ਲਈ ਉਤਸ਼ਾਹਿਤ ਹਾਂ।"1990 ਕੇਡਰ ਦੇ ਆਈਐਫਐਸ ਅਧਿਕਾਰੀ ਕਪੂਰ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਇਜ਼ਰਾਈਲ ਵਿੱਚ ਭਾਰਤ ਦੇ ਰਾਜਦੂਤ ਰਹੇ ਹਨ।

More News

NRI Post
..
NRI Post
..
NRI Post
..