ਕਰੀਨਾ ਨੇ ਲਾਂਚ ਕੀਤੀ ਟੀ-20 ਵਰਲਡ ਕੱਪ ਦੀ ਟ੍ਰਾਫੀ, ਸਾਹਮਣੇ ਆਇਆਂ ਖੂਬਸੂਰਤ ਤਸਵੀਰਾਂ

by

ਬਾਲੀਵੁੱਡ ਡੈਸਕ: ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਨੇ ਮੇਲਬਰਨ ‘ਚ ਟੀ-20 ਵਰਲਡ ਕੱਪ ਦੀ ਟ੍ਰਾਫੀ ਨੂੰ ਲਾਂਚ ਕੀਤਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਸਟੇਡੀਅਮ ‘ਚ ਟ੍ਰਾਫੀ ਨਾਲ ਕਰੀਨਾ ਦੀ ਖੂਬਸੂਰਤ ਤਸਵੀਰਾਂ ਸਾਹਮਣੇ ਆਇਆਂ ਹਨ। ਕਰੀਨਾ ਦੇ ਇਸ ਅੰਦਾਜ਼ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਹੈ। ਦੱਸ ਦਈਏ ਕਿ ਟੀ-20 ਵਰਲਡ ਕੱਪ ਅਗਲੇ ਸਾਲ ਆਸਟ੍ਰੇਲੀਆ ‘ਚ ਹੋਣਾ ਹੈ।

ਇਸ ਮੌਕੇ ਕਰੀਨਾ ਨੇ ਕਿਹਾ ਕਿ ਇਸ ਦਾ ਹਿੱਸਾ ਬਣਕੇ ਉਹ ਕਾਫੀ ਸਨਮਾਨਿਤ ਮਹਿਸੂਸ ਕਰ ਰਹੀ ਹੈ। ਇਸ ਟ੍ਰਾਫੀ ਦੇ ਅਣਵਿਲ ਮੌਕੇ ਕਰੀਨਾ ਫਾਰਮਲ ਲੁਕ ‘ਚ ਨਜ਼ਰ ਆਈ। ਦੱਸ ਦਈਏ ਕਿ ਆਈਸੀਸੀ ਮਹਿਲਾ ਵਰਲਡ ਟੀ-20 ਟੂਰਨਾਮੈਂਟ ਅਗਲੇ ਸਾਲ ਫਰਵਰੀ ‘ਚ ਆਸਟ੍ਰੇਲੀਆ ‘ਚ ਖੇਡਿਆ ਜਾਣਾ ਹੈ। ਜਦਕਿ ਆਈਸੀਸੀ ਮੇਂਸ ਵਰਲਡ ਕੱਪ ਅਗਲੇ ਸਾਲ ਅਕਤੂਬਰ ‘ਚ ਹੋਣਾ ਹੈ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..