ਜੰਮੂ-ਕਸ਼ਮੀਰ ‘ਚ ਹੋਇਆ ਧਮਾਕਾ, 1 ਜਵਾਨ ਸ਼ਹੀਦ 2 ਜ਼ਖ਼ਮੀ

by mediateam

ਸ੍ਰੀਨਗਰ (Vikram Sehajpal) : ਜੰਮੂ-ਕਸ਼ਮੀਰ ਅਖਨੂਰ ਸੈਕਟਰ 'ਚ ਅੱਜ ਹੋਏ ਇੱਕ ਸ਼ੱਕੀ ਧਮਾਕੇ 'ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ ਅਤੇ ਦੋ ਜਵਾਨ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਇਹ ਇਲਾਕਾ ਕੰਟਰੋਲ ਲਾਈਨ(ਐੱਲ.ਓ.ਸੀ.) ਦੇ ਨੇੜੇ ਦਾ ਇਲਾਕਾ ਹੈ। 

ਫੌਜ ਦੇ ਸੂਤਰਾਂ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜ ਦੇ ਇੱਕ ਟਰੱਕ 'ਚ ਜਵਾਨ ਜਾ ਰਹੇ ਸਨ। ਦੱਯਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਦ ਸਵੇਰੇ ਕਰੀਬ 10:15 ਵਜੇ ਜੰਮੂ-ਕਸ਼ਮੀਰ ਦੇ ਪੂੰਛ ਜ਼ਿਲ੍ਹੇ ਦੇ ਸ਼ਾਹਪੁਰ 'ਚ ਅੱਜ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਗਈ ਸੀ।

More News

NRI Post
..
NRI Post
..
NRI Post
..