ਭਾਰਤੀ ਪਾਇਲਟ ਅਭਿਨੰਦਨ ਨੇ ਕੀਤੀ ‘Pakistani Army’ ਦੀ ਤਾਰੀਫ਼, ਦੇਖੋ ਵੀਡੀਓ

by mediateam

28 ਫਰਵਰੀ, ਸਿਮਰਨ ਕੌਰ, (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) : ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਨਾਹ ਨੇ ਇੱਕ ਨਵਾਂ ਮੋੜ ਲਿਆ ਹੈ | ਪਾਕਿਸਤਾਨ ਦੇ ਕਬਜ਼ੇ 'ਚ ਭਾਰਤੀ ਪਾਇਲਟ ਅਭਿਨੰਦਨ ਨੇ ਪਾਕਿਸਤਾਨ ਦੀ ਆਰਮੀ ਫੋਰਸ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ "ਮੈਨੂੰ ਪਾਕਿਸਤਾਨੀ ਆਰਮੀ ਦੇ ਕੈਪਟਨ ਨੇ ਭੀੜ ਤੋਂ ਛੁਡਵਾਇਆ ਹੈ | ਉਹ ਮੇਰੇ ਨਾਲ ਵਧਿਆ ਸਲੀਕੇ ਨਾਲ ਪੇਸ਼ ਆਏ ਹਨ | ਉਸਨੇ ਕਿਹਾ ਕਿ ਮਈ ਆਪਣੇ ਵਤਨ ਵਾਪਸ ਜਾਕੇ ਵੀ ਆਪਣੇ ਬੋਲ ਤੋਂ ਨਹੀਂ ਮੁਕਰਾਂਗਾ ਕਿ "ਪਾਕਿਸਤਾਨ 'ਚ ਉਸਨੂੰ ਮਾਨ ਸਤਿਕਾਰ ਮਿਲਿਆ ਹੈ" |


ਉਸਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਭਾਰਤ ਦੀ ਆਰਮੀ ਵੀ ਸਾਡੇ ਨਾਲ ਇਸੇ ਤਰੀਕੇ ਨਾਲ ਪੇਸ਼ ਆਵੇ | ਤੁਹਨੂੰ ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਕਾਫ਼ੀ ਵੀਡਿਓਜ਼ ਵਾਇਰਲ ਹੋ ਰਹੀਆਂ ਸਨ ਜਿਸ 'ਚ ਪਾਕਿਸਤਾਨ ਦੇ ਕੁਝ ਬੰਦੇ ਭਾਰਤੀ ਪਾਇਲਟ ਨੂੰ ਬੁਰੀ ਤਰਾਂ ਨਾਲ ਕੁੱਟ ਰਹੇ ਹਨ ਪਰ ਹੁਣ ਇਸ 'ਚ ਇੱਕ ਨਵੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਪਾਇਲਟ ਅਭਿਨੰਦਨ ਨੇ ਖੁਦ ਆਪਣੇ ਮੂਹੋਂ ਕਿਹਾ ਹੈ ਕਿ ਪਾਕਿਸਤਾਨ ਦੀ ਆਰਮੀ ਉਸਦੇ ਨਾਲ ਵਧਿਆ ਤੰਗ ਨਾਲ ਪੇਸ਼ ਹੋਈ ਹੈ |

More News

NRI Post
..
NRI Post
..
NRI Post
..