ਵੇਖੋ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਗਲੈਮਰਸ ਅੰਦਾਜ਼

by mediateam
ਮੀਡੀਆ ਡੈਸਕ: ਸਾਨੀਆ ਮਿਰਜ਼ਾ ਭਾਰਤ ਦੀ ਇਕ ਮਸ਼ਹੂਰ ਟੈਨਿਸ ਖਿਡਾਰੀ ਹੈ। ਉਹ ਜਿੰਨੀ ਆਪਣੀ ਖੇਡ ਲਈ ਮਸ਼ਹੂਰ ਹੈ ਓਨੀ ਹੀ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਨੀਆ ਮਿਰਜ਼ਾ ਦੀਆਂ ਕੁਝ ਗਲੈਮਰਸ ਅਤੇ ਦਿੱਲਖਿੱਚਵੀਆਂ ਤਸਵੀਰਾਂ। ਇਸ ਤੋਂ ਪਹਿਲਾਂ ਕਦੇ ਵੀ ਤੁਸੀਂ ਸਾਨੀਆ ਨੂੰ ਇਸ ਗਲੈਮਰਸ ਲੁੱਕ 'ਚ ਨਹੀਂ ਵੇਖਿਆ ਹੋਵੇਗਾ, ਉਸ ਦੇ ਬੋਲਡ ਅੰਦਾਜ਼ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓ ਗਏ। ਭਾਰਤੀ ਖੇਡਾਂ ਦੀ ਖੂਬਸੂਰਤ ਆਈਕਨ ਸਾਨੀਆ ਮਿਰਜ਼ਾ ਇਕ ਹਵਾਈ ਜਹਾਜ਼ ਦੇ ਕਪਤਾਨ ਦੀ ਯੂਨੀਫਾਰਮ ਵਿਚ ਨਜ਼ਰ ਆ ਰਹੀ ਹੈ। ਸਾਨੀਆ ਦੇ ਬੋਲਡ ਅੰਦਾਜ਼ ਨੂੰ ਵੇਖ ਕੇ ਉਸ ਦੇ ਫੈਨਸ ਨੇ ਕਿਹਾ ਕੇ ਓਹਨਾ ਨੇ ਸਾਨੀਆ ਦੇ ਇਸ ਰੂਪ ਨੂੰ ਕਦੇ ਦੇਖਿਆ ਹੈ ਨਹੀਂ ਸੀ। ਕੁਛ ਫੈਨਸ ਨੇ ਸਾਨੀਆ ਦੇ ਉਤਫਿਟ ਦੀ ਤਾਰੀਫ ਕੀਤੀ ਕਿਸੇ ਨੇ ਕਿਹਾ ਕੇ ਉਹਨਾਂ ਦੇ ਗੋਗਲਜ਼ ਬੋਹਤ ਸੋਨੇ ਲੱਗ ਰਹਿਣੇ  ਤੇ ਕੁਛ ਨੇ ਕਿਹਾ ਗੋਡੇ ਤਕ ਉੱਚੇ ਬੂਟ ਬੋਹਤ ਵਧੀਆ ਲੱਗ ਰਹਿਣੇ। ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..