ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਮੱਦੇਨਜ਼ਰ ਲੋਕਜਨ ਸ਼ਕਤੀ ਪਾਰਟੀ ਨੇ ਮੰਗਲਵਾਰ ਨੂੰ 70 'ਚੋਂ 15 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਨਾਮ ਵਿਧਾਨ ਸਭਾ ਸੀਟ
- ਰਾਜਵੀਰ ਕੁਮਾਰ ਸ਼ਰਮਾ ਸਦਰ ਬਾਜ਼ਾਰ
- ਅਨੀਲ ਕੁਮਾਰ ਗੁਪਤਾ ਮੁਸਤਫਾਬਾਦ
- ਮਹੇਸ਼ ਦੁਬੇ ਮੋਤੀਨਗਰ
- ਅਮਰੇਸ਼ ਕੁਮਾਰ ਨਰੇਲਾ
- ਸੁਨੀਲ ਤੰਨਰ ਦੇਵਲੀ
- ਪੁਨਮ ਰਾਣਾ ਮਾਦੀਪੁਰ
- ਅਜੀਤ ਕੁਮਾਰ ਕਿਰਾਣੀ
- ਕਮਲਦੇਵ ਰਾਏ ਤ੍ਰਿਨਗਰ
- ਸ਼ਿਵੇਂਦਰ ਮਿਸ਼ਰਾ ਸ਼ਾਲੀਮਾਰ ਬਾਗ
- ਸ਼ੰਕਰ ਮਿਸ਼ਰਾ ਵਜੀਰਪੁਰ
- ਸੁਮਿਤਰਾ ਪਾਸਵਾਨ ਮਟਿਆਲਾ ਮਹਿਲ
- ਅਰਵਿੰਦ ਕੁਮਾਰ ਝਾਅ ਸੰਗਮ ਵਿਹਾਰ
- ਰਾਮ ਕੁਮਾਰ ਲਾਂਬਾ ਨਜਫਗੜ
- ਰਤਨ ਕੁਮਾਰ ਸ਼ਰਮਾ ਉੱਤਮਨਗਰ
- ਨਮਹ ਲਕਸ਼ਮੀਨਗਰ



