ਪੁਲਵਾਮਾ ਹਮਲਾ – ਟੋਰਾਂਟੋ ਵਿੱਚ ਭਾਰਤੀਆਂ ਨੇ ਕੀਤਾ ਪਾਕਿਸਤਾਨ ਕੌਂਸਲੇਟ ਮੂਹਰੇ ਪ੍ਰਦਰਸ਼ਨ

by mediateam

ਟੋਰਾਂਟੋ , 18 ਫ਼ਰਵਰੀ ( NRI MEDIA )

ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਗੁੱਸੇ ਦਾ ਮਾਹੋਲ ਹੈ   ਉੱਥੇ ਹੀ ਭਾਰਤ ਤੋਂ ਬਾਹਰ ਰਹਿ ਰਹੇ ਦੇਸ਼ ਪ੍ਰੇਮੀਆਂ ਵਿੱਚ ਵੀ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ।


ਟੋਰਾਂਟੋ ਵਿੱਚ ਰਹਿਣ ਵਾਲੇ ਭਾਰਤ ਵਾਸੀਆਂ ਨੇ ਪਾਕਿਸਤਾਨ ਦੀ ਕੌਂਸਲੇਟ ਦੇ ਸਾਹਮਣੇ ਇੱਕ ਰੋਸ ਪ੍ਰਦਰਸ਼ਨ ਕੀਤਾ ਹੈ  ।

ਇਸ ਰੋਸ ਪ੍ਰਦਰਸ਼ਨ ਦੌਰਾਨ ਭਾਰੀ ਗਿਣਤੀ ਵਿੱਚ ਭਾਰਤੀ ਲੋਕ ਪਾਕਿਸਤਾਨ ਕੌਂਸਲੇਟ ਦੇ ਸਾਹਮਣੇ ਇਕੱਠੇ ਹੋਏ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ।

ਇਹ ਤੋਂ ਪਹਿਲਾਂ  ਬ੍ਰਿਟੇਨ ਵਿੱਚ ਵੀ ਭਾਰਤ ਵਾਸੀਆਂ ਨੇ ਪਾਕਿਸਤਾਨ ਕੌਂਸਲੇਟ ਦੇ ਸਾਹਮਣੇ ਇੱਕ ਪ੍ਰਦਰਸ਼ਨ ਕੀਤਾ ਸੀ ਅਤੇ ਪਾਕਿਸਤਾਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਸੀ ਜਿਸ ਤੋਂ ਬਾਅਦ ਵਿਸ਼ਵ ਭਰ ਵਿੱਚ ਪਾਕਿਸਤਾਨ ਦੀ ਨਿਖੇਧੀ ਹੋ ਰਹੀ ਹੈ ।

More News

NRI Post
..
NRI Post
..
NRI Post
..