Coronavirus – ਵਾਇਰਸ ਨਾਲ ਲੜਨ ਲਈ ਚੀਨ ਨੇ 10 ਦਿਨਾਂ ‘ਚ ਖੜ੍ਹਾ ਕੀਤਾ ਹਸਪਤਾਲ

by

ਵੈੱਬ ਡੈਸਕ (Nri Media) : ਕੋਰੋਨਾ ਵਾਇਰਸ ਨਾਲ ਲੜਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਚੀਨ ਨੇ 10 ਦਿਨਾਂ ਵਿਚ ਹੁਓਸ਼ੇਨਸ਼ਨ 'ਚ ਸਪੈਸ਼ਲਾਈਜ਼ਡ ਹਸਪਤਾਲ ਉਸਾਰ ਦਿੱਤਾ ਤੇ ਸੋਮਵਾਰ ਇਥੇ ਵਾਇਰਸ ਦਾ ਸ਼ਿਕਾਰ ਹੋਣ ਵਾਲਿਆਂ ਦੇ ਪਹਿਲੇ ਬੈਚ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ। 

7 ਹਜ਼ਾਰ ਕਾਰਪੈਂਟਰਾਂ, ਪਲੰਬਰਾਂ, ਇਲੈਕਟ੍ਰੀਸ਼ੀਅਨਾਂ ਤੇ ਹੋਰ ਮਾਹਰਾਂ ਨੇ ਦਿਨ-ਰਾਤ ਇਕ ਕਰਕੇ ਇਹ ਹਸਪਤਾਲ ਉਸਾਰਿਆ ਹੈ। 60 ਹਜ਼ਾਰ ਵਰਗ ਮੀਟਰ ਵਿਚ ਦੋ ਮੰਜ਼ਲਾ ਇਮਾਰਤ ਵਿਚ ਕਈ ਆਈਸੋਲੇਸ਼ਨ ਵਾਰਡ ਤੇ 30 ਇੰਟੈਂਸਿਵ ਕੇਅਰ ਯੂਨਿਟ ਹਨ। 2003 ਵਿਚ ਸਾਰਸ ਵਾਇਰਸ ਫੈਲਣ ਵੇਲੇ ਵੀ ਸੱਤ ਦਿਨਾਂ ਵਿਚ ਹਸਪਤਾਲ ਬਣਾ ਦਿੱਤਾ ਗਿਆ ਸੀ।

More News

NRI Post
..
NRI Post
..
NRI Post
..