ਮੈਂ ਭਾਰਤ ਯਾਤਰਾ ਨੂੰ ਲੈ ਕੇ ਉਤਸੁਕ ਹਾਂ, ਲੱਖਾਂ ਲੋਕ ਮੇਰਾ ਕਰਨਗੇ ਸਵਾਗਤ – ਟਰੰਪ

by

ਵਾਸ਼ਿੰਗਟਨ (Nri Media) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ 24-25 ਫਰਵਰੀ ਦੀ ਭਾਰਤ ਯਾਤਰਾ ਨੂੰ ਲੈ ਕੇ ਉਤਸੁਕ ਹਨ। ਇਸ ਦੇ ਨਾਲ ਹੀ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੁਫੀਆ ਪਲੈਨ ਵੀ ਲੀਕ ਕਰਦਿਆਂ ਕਿਹਾ, ''ਏਅਰਪੋਰਟ ਤੋਂ ਸਟੇਡੀਅਮ ਤੱਕ ਲੱਖਾਂ ਲੋਕ ਮੇਰਾ ਸਵਾਗਤ ਕਰਨਗੇ।'' 

ਟਰੰਪ ਅਹਿਮਦਾਬਾਦ ਵੀ ਜਾਣਗੇ ਤੇ ਇਕ ਸਟੇਡੀਅਮ ਵਿਚ ਮੋਦੀ ਨਾਲ ਰੈਲੀ ਨੂੰ ਸੰਬੋਧਨ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਹੋਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਹੈ ਕਿ ਅਹਿਮਦਾਬਾਦ ਵਿਚ ਸਵਾਗਤ ਲਈ ਲੱਖਾਂ ਲੋਕ ਮੌਜੂਦ ਹੋਣਗੇ।''

More News

NRI Post
..
NRI Post
..
NRI Post
..