ਕਾਲਜ ਪਲਾਜ਼ਾ ਬਾਹਰ ਪੰਜਾਬੀਆਂ ਨੂੰ ਮਹਿੰਗੀ ਪਵੇਗੀ ਗੇੜੀ..

by

ਬਰੈਮਪਟਨ (ਐਨ.ਆਰ.ਆਈ. ਮੀਡਿਆ) : ਪੰਜਾਬੀ ਨੌਜਵਾਨ ਪੰਜਾਬ 'ਚ ਤਾਂ ਬੇਖੌਫ਼ ਹੋ ਸੜਕਾਂ ਅਤੇ ਕਾਲਜਾਂ ਬਾਹਰ ਗੇੜੀਆਂ ਮਾਰਦੇ ਨੇ ਤੇ ਓਦਾਂ ਹੀ ਪੰਜਾਬੀ ਨੌਜਵਾਨ ਕੈਨੇਡਾ 'ਚ ਸ਼ੈਰਿਡਨ ਕਾਲਜ ਪਲਾਜ਼ਾ ਤੇ ਬਾਹਰ ਗੇੜੀਆਂ ਮਾਰਦੇ ਹਨ ਤੇ ਵੱਡਾ ਇਕੱਠ ਕਰ ਕੇ ਰੱਖਦੇ ਨੇ। 


ਪਰ ਹੁਣ ਪੰਜਾਬੀ ਨੌਜਵਾਨਾਂ ਨੂੰ ਗੇੜੀਆਂ ਮਹਿੰਗੀਆਂ ਪੈ ਸਕਦੀਆਂ ਨੇ ਜੀ ਹਾਂ ! ਹੁਣ ਪੀਲ ਪੁਲਿਸ ਵਲੋਂ ਜਾਣਕਾਰੀ ਦਿਤੀ ਗਈ ਹੈ ਕਿ ਹਫਤੇ ਦੇ ਅੰਤ ਵਿੱਚ, 22 ਡਿਵੀਜ਼ਨ ਦੇ ਅਧਿਕਾਰੀਆਂ ਨੇ ਇਸ ਸ਼ੈਰਿਡਨ ਕਾਲਜ ਪਲਾਜ਼ਾ ਤੇ ਆਪਣੀ ਗਸ਼ਤ ਵਧਾ ਦਿੱਤੀ ਅਤੇ ਵਾਹਨ ਨਾਲ ਸਬੰਧਤ 18 ਖਰਚੇ ਕੀਤੇ ਨੇ, ਅਤੇ ਨਾਲ ਹੀ 23 ਤੇ ਉਗਰਾਹੀ ਲਈ ਪ੍ਰਾਪਰਟੀ ਐਕਟ ਦੇ ਤਹਿਤ ਦੋਸ਼ ਲਗਾਏ। 


ਓਥੇ ਹੀ ਪੁਲਿਸ ਨੇ ਕਿਹਾ ਕਿ ਅਸੀਂ ਪਲਾਜ਼ਾ ਤੇ ਇਹ ਸੁਨਿਸ਼ਚਿਤ ਕਰਨ ਲਈ ਵਾਪਸ ਆਵਾਂਗੇ ਕਿ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਰੀ ਹੈ।

More News

NRI Post
..
NRI Post
..
NRI Post
..