ਅਮਰੀਕਾ – ਜਾਗਿੰਗ ਕਰਨ ਗਈ ਭਾਰਤੀ ਮੂਲ ਦੀ ਔਰਤ ਨਹੀਂ ਮੁੜੀ ਘਰ, ਹੋਇਤਾ ਕਤਲ

by

ਵਾਸ਼ਿੰਗਟਨ (ਐਨ ਆਰ ਆਈ ਮੀਡਿਆ) : ਅਮਰੀਕਾ ਵਿੱਚ ਇੱਕ 43 ਸਾਲਾ ਭਾਰਤੀ ਮੂਲ ਦੀ ਮਹਿਲਾ ਖੋਜਕਰਤਾ ਦੀ ਹੱਤਿਆ ਉਸ ਵੇਲੇ ਕੀਤੀ ਗਈ ਜਦੋਂ ਉਹ ਜਾਗਿੰਗ ਕਰ ਰਹੀ ਸੀ ਅਤੇ ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


ਪੁਲਿਸ ਦੇ ਅਨੁਸਾਰ, ਸਰਵਿਸਥਾ ਸੇਨ, ਨਾਮੀਂ ਇਹ ਅੋਰਤ ਜੋ ਅਮਰੀਕਾ ਦੇ ਟੈਕਸਾਸ ਰਾਜ ਦੇ ਪਲਾਨੋ ਸ਼ਹਿਰ ਦੀ ਰਹਿਣ ਵਾਲੀ ਸੀ, ਜਿਸ ਨੂੰ 1 ਅਗਸਤ ਨੂੰ ਚਸ਼ੋਲਮ ਟ੍ਰੇਲ ਪਾਰਕ ਨੇੜੇ ਜਾਗਿੰਗ ਦੌਰਾਨ ਬੇਤਰਤੀਬਾ ਹਮਲਾ ਕੀਤਾ ਗਿਆ ਅਤੇ ਉਸ ਨੂੰ ਮਾਰ ਦਿੱਤਾ ਗਿਆ।


More News

NRI Post
..
NRI Post
..
NRI Post
..