ਸੁੱਤੀ ਪਈ ਔਰਤ ਦੇ ਮੂੰਹ ਵਿੱਚ ਦਾਖਲ ਹੋਇਆ, 4 ਫੁੱਟ ਤੋਂ ਵੱਧ ਲੰਬਾ ਸੱਪ

by mediateam

ਰੂਸ ਦੇ ਵਿਚ ਇਕ ਦਿਲਦੇਹਲਾਂ ਵਾਲਾ ਮਾਮਲਾ ਸਾਹਮਣੇ ਆਇਆ ਏ,  ਜੋ ਰੂਸ ਨੂੰ  ਸੋਸ਼ਲ ਮੀਡੀਆ ' ਤੇ ਕਾਫੀ ਚਰਚਾ ਦਾ ਕਾਰਨ ਬਣਾ ਰਿਹਾ ਹੈ, ਇੱਥੇ ਇੱਕ ਸੁੱਤੀ ਪਈ ਔਰਤ ਦੇ ਮੂੰਹ ਵਿੱਚ, 4 ਫੁੱਟ ਤੋਂ ਵੱਧ ਲੰਬਾ ਸੱਪ, ਉਸਦੇ ਸਰੀਰ ਵਿੱਚ ਦਾਖਲ ਹੋਇਆ। ਹਾਲਾਂਕਿ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਸੱਪ ਦਾ ਸਾਹ ਘੁੱਟ ਗਿਆ ਸੀ, ਪਰ  ਉਹ ਔਰਤ ਦੇ ਗਲੇ ਵਿੱਚ ਫਸਿਆ ਹੋਇਆ ਸੀ।

ਮਿਲੀ ਜਾਣਕਾਰੀ ਦੇ ਮੁਤਾਵਾਕ  ਜਦੋਂ ਔਰਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਿੱਧਾ ਹਸਪਤਾਲ ਗਈ।ਔਰਤ ਨੇ ਡਾਕਟਰ ਨੂੰ ਦੱਸਿਆ ਕਿ ਉਸਨੂੰ ਆਪਣੇ ਸਰੀਰ ਵਿੱਚ ਕੋਈ ਅਜੀਬ ਚੀਜ਼ ਫਸੀ ਮਹਿਸੂਸ ਹੋਈ। ਜਾਂਚ ਵਿੱਚ ਪਤਾ ਲੱਗਿਆ ਕਿ ਉਸਦੀ ਸਾਹ ਦੀ ਨਲੀ ਵਿੱਚ, ਇੱਕ ਸੱਪ ਉਸਦੇ ਸਰੀਰ ਵਿੱਚ ਫਸਿਆ ਹੋਇਆ ਸੀ। ਇਥੋਂ ਤਕ ਕਿ ਡਾਕਟਰਾਂ ਨੂੰ ਵੀ  ਪਹਿਲਾਂ ਪਤਾ ਨਹੀਂ ਸੀ, ਕਿ ਇਹ 4 ਫੁੱਟ ਲੰਬਾ ਸੱਪ ਹੋਵੇਗਾ, ਪਰ ਇਸਨੂੰ ਬਾਹਰ ਕੱਢਣ ਤੋਂ ਬਾਅਦ, ਉਨ੍ਹਾਂ ਦੇ ਹੋਸ਼ ਹੀ ਉੱਡ ਗਏ 


More News

NRI Post
..
NRI Post
..
NRI Post
..