PUBG ਦੀ ਜਗ੍ਹਾ ਆ ਰਹੀ ਹੈ FAU-G

by mediateam

ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਭਾਰਤ ਵਿੱਚ ਪਬਜੀ ਗੇਮ ਬੈਨ ਹੋਣ ਤੋਂ ਬਾਅਦ ਨੌਜਵਾਨ ਬੜੇ ਹੀ ਨਿਰਾਸ਼ ਹੋ ਗਏ ਨੇ ਸਭ ਸੋਚ ਰਹੇ ਨੇ ਕਿ ਇਸ ਗੇਮ ਦੀ ਜਗ੍ਹਾ ਹੋਰ ਕਿਹੜੀ ਗੇਮ ਲੈ ਸਕਦੀ ਹੈ, ਪਰ ਹੁਣ ਬਾਲੀਵੁੱਡ ਦੇ ਸਟਾਰ ਅਕਸ਼ੈ ਕੁਮਾਰ ਨੇ ਪਬਜੀ ਦੀ ਥਾਂ ਇੱਕ ਦੇਸੀ ਗੇਮ ਲੌਂਚ ਕਰਨ ਜਾ ਰਹੇ ਹਨ ਜਿਸਦਾ ਨਾਂ ਹੈ ਫੌਜੀ। 


ਅਕਸ਼ੈ ਨੇ ਇਸਦਾ ਪੋਸਟਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਕੁੱਝ  ਦਿਨ ਪਹਿਲਾਂ ਹੀ ਭਾਰਤ ਸਰਕਾਰ  ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਚੀਨੀ ਮੋਬਾਇਲ ਗੇਮ ਪਬਜੀ ਸਮੇਤ ਕੁਲ 118 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਜਿਸਦੇ ਦੋ ਦਿਨ ਬਾਅਦ ਬਾਲੀਵੁਡ ਏਕਟਰ ਅਕਸ਼ਏ ਕੁਮਾਰ ਨੇ ਲੋਕਾਂ ਨੂੰ ਦੱਸਿਆ ਹੈ ਕਿ ਪਬਜੀ ਦੀ ਜਗ੍ਹਾ ਹੁਣ ਫੌਜੀ ਗੇਮ ਲਾਂਚ ਹੋਣ ਜਾ ਰਿਹਾ ਹੈ।

More News

NRI Post
..
NRI Post
..
NRI Post
..