ਮਸ਼ਹੂਰ ਰੈਪਰ ਰਫ਼ਤਾਰ ਆਏ ਕੋਰੋਨਾਵਾਇਰਸ ਮਹਾਮਾਰੀ ਦੀ ਲਪੇਟ ਵਿੱਚ

by

ਮਸ਼ਹੂਰ ਰੈਪਰ ਰਫ਼ਤਾਰ ਕੋਰੋਨਾਵਾਇਰਸ ਮਹਾਮਾਰੀ ਦੀ ਲਪੇਟ ਵਿੱਚ ਆ ਗਿਆ ਹੈ ਇਸਦੇ ਜਾਣਕਾਰੀ ਓਹਨਾ ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਦੋਸਤੋ, ਮੈਂ ਤੁਹਾਡੇ ਨਾਲ ਇੱਕ ਖ਼ਬਰ ਸ਼ੇਅਰ ਕਰਨੀ ਚਾਹੁੰਦਾ ਸੀ। ਮੈਂ ਰੋਡੀਜ਼ 'ਤੇ ਜਾਣਾ ਸੀ। ਇਸ ਲਈ ਮੈਨੂੰ ਕੋਵਿਡ-19 ਟੈਸਟ ਕਰਵਾਉਣਾ ਪਿਆ। ਪਹਿਲੇ ਦੋ ਟੈਸਟਾਂ ਵਿੱਚ ਮੇਰੀ ਰਿਪੋਰਟ ਨੈਗੇਟਿਵ ਸੀ, ਪਰ ਅੱਜ ਨਤੀਜਾ ਪੌਜ਼ੇਟਿਵ ਆਇਆ। ਬੀਐਮਸੀ ਨੇ ਮੈਨੂੰ ਇਕੱਲੇ ਰਹਿਣ ਦੀ ਹਦਾਇਤ ਦਿੱਤੀ ਹੈ, ਇਸ ਲਈ ਮੈਂ ਆਪਣੇ ਆਪ ਨੂੰ ਘਰ ਵਿੱਚ ਆਈਸੋਲੇਟ ਕਰ ਲਿਆ ਹੈ।"ਜਿਕਰੇਖੱਸ ਹੱਸ ਕਿ ਉਸ ਅੰਦਰ ਅਜੇ ਤੱਕ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀਂ ਆਏ। ਫਿਲਹਾਲ ਉਹ ਆਪਣੇ ਘਰ 'ਚ ਆਈਸੋਲੇਸ਼ਨ 'ਚ ਹੈ।

More News

NRI Post
..
NRI Post
..
NRI Post
..