ਨੇਪਾਲੀ PM ਬਣਾ ਰਹੇ ਨੇ ਨੇਪਾਲ ‘ਚ ‘ਅਯੁੱਧਿਆਪੁਰੀ ਧਾਮ’

by vikramsehajpal

ਕਾਠਮੰਡੂ (NRI MEDIA) : ਭਾਰਤ ਦੀ ਅਯੁੱਧਿਆ ਨਗਰੀ ਨੂੰ ਨਕਲੀ ਦੱਸਣ ਵਾਲੇ ਪੀ. ਐੱਮ. ਚਿਤਵਨ ਜ਼ਿਲੇ ਵਿਚ 40 ਏਕੜ ਦੀ ਜ਼ਮੀਨ 'ਤੇ ਅਯੁੱਧਿਆਪੁਰੀ ਧਾਮ ਦਾ ਨਿਰਮਾਣ ਕਰਨ ਜਾ ਰਹੇ ਹਨ। ਇਸ ਦੇ ਲਈ ਜ਼ਮੀਨ ਵੀ ਅਲਾਟ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਓਲੀ ਨੇ ਭਾਰਤ ਦੀ ਅਯੁੱਧਿਆ ਨੂੰ ਨਕਲੀ ਦੱਸਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਅਸਲੀ ਅਯੁੱਧਿਆ ਨੇਪਾਲ ਦੇ ਚਿਤਵਨ ਜ਼ਿਲੇ ਦੇ ਮਾਡੀ ਵਿਚ ਸਥਿਤ ਹੈ। ਦੱਸ ਦਈਏ ਕਿ ਨੇਪਾਲੀ ਪੀ. ਐੱਮ. ਓਲੀ ਨੇ ਬੁੱਧਵਾਰ ਨੂੰ ਕਿਹਾ ਕਿ ਮਾਡੀ ਨਗਰ ਪਾਲਿਕਾ ਨੇ ਅਯੁੱਧਿਆਪੁਰੀ ਬਣਾਉਣ ਲਈ 40 ਏਕੜ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਹੈ।

More News

NRI Post
..
NRI Post
..
NRI Post
..