ਢਾਢੀ ਜੱਥੇ ਨੇ ਰੰਗ ਬੰਨਿਆ ਅਤੇ ਕੇਂਦਰ ਸਰਕਾਰ ਨੂੰ ਖਰੀਆਂ – ਖਰੀਆਂ ਸੁਣਾਈਆਂ

by simranofficial

(ਐਨ ਆਰ ਆਈ):- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਅੱਜ ਢਾਢੀ ਜੱਥੇ ਨੇ ਰੰਗ ਬੰਨਿਆ ਅਤੇ ਕੇਂਦਰ ਸਰਕਾਰ ਨੂੰ ਖਰੀਆਂ - ਖਰੀਆਂ ਸੁਣਾਈਆਂ , ਜੱਥੇ ਨੇ ਕਿਹਾ ਕਿ ਸ਼੍ਰੋਮਣੀ ਮੀਰੀ ਪੀਰੀ ਢਾਢੀ ਜੱਥਾ ਕਿਸਾਨਾਂ ਨੂੰ ਪੂਰੀ ਹਿਮਾਇਤ ਕਰਦਾ ਹੈ ਅਤੇ ਉਹਨਾਂ ਦੇ ਨਾਲ ਖੜ੍ਹਾ ਹੈ ਆਉਣ ਵਾਲੇ ਸਮੇਂ ਵਿਚ ਵੀ ਉਹ ਕਿਸਾਨਾਂ ਦੇ ਅੰਦੋਲਨ ਨੂੰ ਪੁਰਾ ਸਾਥ ਦੇਣਗੇ ਅਤੇ ਇਹ ਕਾਲੇ ਕਾਨੂੰਨ ਰੱਦ ਕਰਵਾ ਕੇ ਰਹਿਣਗੇ |
ਇਸ ਮੌਕੇ ਤੇ ਕਿਸਾਨ ਵੀ ਮਜੂਦ ਸਨ ,ਜਿੰਨ੍ਹਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਸੰਘਰਸ਼ 15ਵੇਂ ਦੀਨ ਵਿੱਚ ਸ਼ਾਮਿਲ ਹੋ ਗਿਆ ਹੈ ਅਤੇ ਇਹ ਸੰਘਰਸ਼ ਜਾਰੀ ਰਹੇਗਾ |

More News

NRI Post
..
NRI Post
..
NRI Post
..