ਕਰਨਾਟਕ(ਐਨ .ਆਰ .ਆਈ ): ਕਰਨਾਟਕ ਦੇ ਵਿੱਚ ਦੋ ਦੁਕਾਨਾਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸਤੋ ਬਾਅਦ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੜਕੰਪ ਮੱਚਿਆ ਹੋਇਆ ਹੈ ,ਇਹ ਅੱਗ ਕਿਊ ਲੱਗੀ ਹੈ ਇਸਦੇ ਕਿ ਕਾਰਨ ਹੈ ,ਕਿੰਨਾ ਕਾਰਨਾਂ ਦੇ ਕਾਰਨ ਅੱਗ ਲੱਗੀ ਹੈ ਇਸਦੇ ਵਾਰੇ ਤਾ ਕੋਈ ਜਾਣਕਾਰੀ ਨਹੀਂ ਪਰ ਇਹ ਅੱਗ ਇੰਨੀ ਭਿਆਨਕ ਹੈ ਕਿ ਇਸਦੇ ਨਾਲ ਦੋਵੇਂ ਦੁਕਾਨਾਂ ਬੁਰੀ ਤਰਾਂ ਝੁਲਸ ਗਈ ਆ ਤੇ ਮੌਕੇ ਤੇ ਮੌਜੂਦ ਦਮਕਲ ਵਿਭਾਗ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ


