ਚੀਨ ਦੇ ਦਬਦਬੇ ਨੂੰ ਢਾਹ ਲਾਉਣ ਲਈ ਤਿੰਨ ਸੂਤਰੀ ਲਿਆ ਫੈਸਲਾ

by simranofficial

ਅਮਰੀਕਾ (ਐਨ .ਆਰ .ਆਈ ): ਸ਼ਿਪਿੰਗ ਮਿਨਿਸਟਰੀ ਨੇ ਭਾਰਤੀ ਸਮੁੰਦਰੀ ਜ਼ਹਾਜ਼ ਕਾਰੋਬਾਰ 'ਚ ਚੀਨ ਦੇ ਦਬਦਬੇ ਨੂੰ ਢਾਹ ਲਾਉਣ ਲਈ ਤਿੰਨ ਸੂਤਰੀ ਫੈਸਲਾ ਲਿਆ ਹੈ। ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਸ਼ਿਪਿੰਗ ਮਿਨਿਸਟਰੀ ਨੇ ਫੈਸਲਾ ਲਿਆ ਹੈ ਕਿ ਹੁਣ ਕੋਲਾ ਅਤੇ ਕੱਚੇ ਤੇਲ ਵਰਗੇ ਸਾਰੇ ਮਾਲ ਦੇ ਠੇਕਿਆਂ 'ਚ 'ਮੇਡ ਇਨ ਇੰਡੀਆ' ਸ਼ਿਪ ਨੂੰ ਪਹਿਲ ਦਿੱਤੀ ਜਾਵੇਗੀ,ਸ਼ਿਪਿੰਗ ਮਿਨਿਸਟਰੀ ਨੇ ਭਾਰਤੀ ਸਮੁੰਦਰੀ ਜ਼ਹਾਜ਼ ਕਾਰੋਬਾਰ 'ਚ ਚੀਨ ਦੇ ਦਬਦਬੇ ਨੂੰ ਢਾਹ ਲਾਉਣ ਲਈ ਤਿੰਨ ਸੂਤਰੀ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਇਕ ਪਾਸੇ ਚੀਨੀ ਸਮੁੰਦਰੀ ਜਹਾਜ਼ ਭਾਰਤੀ ਕਾਰਗੋ ਮਾਰਕੀਟ ਤੋਂ ਬਾਹਰ ਹੋ ਜਾਣਗੇ, ਦੂਜੇ ਪਾਸੇ ਘਰੇਲੂ ਸਮੁੰਦਰੀ ਜਹਾਜ਼ਾਂ ਦੇ ਉਦਯੋਗ ਦੇ ਤੇਜ਼ੀ ਨਾਲ ਵਿਕਾਸ ਨੂੰ ਯਕੀਨੀ ਬਣਾਇਆ ਜਾਏਗਾ। ਇਹ ਫੈਸਲਾ ਮੇਕ ਇਨ ਇੰਡੀਆ ਦੇ ਤਹਿਤ ਲਿਆ ਗਿਆ ਇਕ ਵੱਡਾ ਫੈਸਲਾ ਹੈ।

More News

NRI Post
..
NRI Post
..
NRI Post
..