ਸ਼ੌਰਟ ਵੀਡੀਓ ਐਪ ਟਿਕ ਟੌਕ ਨੇ ਅਦਾਲਤ ‘ਚ ਦਾਇਰ ਕੀਤੀ ਪਟੀਸ਼ਨ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ ):ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਜੋ ਬਾਇਡਨ ਨੇ ਡੌਨਾਲਡ ਟਰੰਪ ਨੂੰ ਵੱਡੀ ਮਾਤ ਦਿੱਤੀ।ਤੇ ਹੁਣ ਡੋਨਾਲਡ ਟਰੰਪ ਨੂੰ TIKTOK ਦੇ ਵਲੋਂ ਇਕ ਵੱਡਾ ਝੱਟਕਾ ਮਿਲਿਆ ਹੈ, ਚੋਣਾਂ ਹਾਰਨ ਮਗਰੋਂ ਡੌਨਾਲਡ ਟਰੰਪ ਖਿਲਾਫ Tik Tok ਨੇ ਇਕ ਮੁਕੱਦਮਾ ਠੋਕਿਆ ਹੈ ,ਦਰਅਸਲ ਸ਼ੌਰਟ ਵੀਡੀਓ ਐਪ ਟਿਕ ਟੌਕ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਪੈਂਸਿਲਵੇਨੀਆ 'ਚ ਇਕ ਸੰਘੀ ਜੱਜ ਨੇ ਸਰਕਾਰ ਦੀਆਂ ਉਨ੍ਹਾਂ ਪਾਬੰਦੀਆਂ ਨੂੰ ਰੋਕ ਦਿੱਤਾ ਸੀ, ਜੋ 12 ਨਵੰਬਰ ਤੋਂ ਪ੍ਰਭਾਵੀ ਰੂਪ ਤੋਂ ਇਸ ਐਪ ਨੂੰ ਬੰਦ ਕਰ ਦਿੰਦੀਆਂ। ਇਹ ਹੁਕਮ ਉਸ ਕੇਸ ਤੋਂ ਬਾਅਦ ਆਇਆ ਹੈ ਕਿ ਜੋ ਟਿਕਟੌਕ ਬਣਾਉਣ ਵਾਲਿਆਂ ਨੇ ਇਸ ਪਾਬੰਦੀ ਖਿਲਾਫ ਲਾਇਆ ਸੀ।

More News

NRI Post
..
NRI Post
..
NRI Post
..