ਯੂਰੋਪ ਜਾ ਰਹੇ ਪ੍ਰਵਾਸੀਆਂ ਦਾ ਸਮੁੰਦਰੀ ਜਹਾਜ਼ ਡੁੱਬਿਆ, 74 ਡੁੱਬੇ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਲੀਬੀਆ ਨੇੜੇ ਹੋਏ ਇੱਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਹੁਣ ਤਕ 74 ਪ੍ਰਵਾਸੀ ਡੁੱਬ ਗਏ ਨੇ, ਸੰਯੁਕਤ ਰਾਸ਼ਟਰ ਦੀ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀ ‘ਤੇ 120 ਲੋਕਾਂ ਵਿਚੋਂ 47 ਲੋਕਾਂ ਨੂੰ ਬਚਾ ਲਿਆ ਗਿਆ, ਜਦੋਂ ਕਿ ਬਾਕੀ ਡੁੱਬ ਗਏ।

ਹਾਦਸੇ ਤੋਂ ਬਾਅਦ, ਲੀਬੀਆ ਦੇ ਤੱਟ ਰੱਖਿਅਕਾਂ ਅਤੇ ਮਛੇਰਿਆਂ ਨੇ ਜਹਾਜ਼ ਵਿੱਚ ਸਵਾਰ ਬਹੁਤ ਸਾਰੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਡੁੱਬਣ ਤੋਂ ਬਚਾਇਆ ਅਤੇ ਸਾਰਿਆਂ ਨੂੰ ਕੰਢੇ 'ਤੇ ਲੈ ਆਏ। ਕਈ ਲੋਕਾਂ ਦੇ ਬਚਾਏ ਜਾਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

More News

NRI Post
..
NRI Post
..
NRI Post
..