ਰੈਲੀ ਦੌਰਾਨ ਹੋਇਆ ਬੰਬ ਧਮਾਕਾ , ਭਾਜਪਾ – ਟੀ. ਐਮ. ਸੀ. ਇੱਕ ਦੂਜੇ ਤੇ ਸਾਧ ਰਹੀ ਨਿਸ਼ਾਨੇ

by simranofficial

ਪੱਛਮੀ ਬੰਗਾਲ ( ਐਨ .ਆਰ .ਆਈ. ਮੀਡਿਆ ) :- ਪਸ਼ਤਿਮ ਬਰਧਮਾਨ ਜ਼ਿਲੇ ਦੇ ਅਸਾਂਸੋਲ ਦੇ ਜਮਗਰਾਮ ਵਿੱਚ ਇੱਕ ਰੈਲੀ ਦੌਰਾਨ ਬੰਬ ਸੁੱਟਿਆ ਗਿਆ, ਟੀਐਮਸੀ ਦੇ ਗੁੰਡਿਆਂ ਨੇ ਗੋਲੀਬਾਰੀ ਕੀਤੀ ਅਤੇ ਬੰਬ ਸੁੱਟੇ ਜਿਸ ਨਾਲ 5-7 ਲੋਕ ਜ਼ਖਮੀ ਹੋ ਗਏ। ਅਸੀਂ ਹੁਣ ਹਸਪਤਾਲ ਜਾ ਰਹੇ ਹਾਂ। ਇਹ ਸ਼ਬਦ ਭਾਜਪਾ ਵਰਕਰਾਂ ਦੇ ਨੇ , ਉੰਨਾ ਦਾ ਕਹਿਣਾ ਹੈ ਕਿ ਪੁਲਿਸ ਕੋਲੋਂ ਮਦਦ ਮੰਗੀ ਗਈ ਪਰ ਇਸ ਦੇ ਬਾਵਜੂਦ ਕੋਈ ਕਦਮ ਨਹੀਂ ਚੁੱਕਿਆ ਗਿਆ।
ਦੂਜੇ ਪਾਸੇ ਟੀ.ਐੱਮ.ਸੀ. ਵਰਕਰਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਇੱਕ ਰੈਲੀ ਸੀ ਜਿਸ ਵਿੱਚ ਲੋਕ ਬੰਬ ਸੁੱਟ ਰਹੇ ਸਨ। ਇਸ ਦੌਰਾਨ ਭਾਜਪਾ ਵਰਕਰਾਂ ਨੇ ਰੈਲੀ ਦੀ ਆੜ ਵਿੱਚ ਸਾਡੇ ‘ਤੇ ਹਮਲਾ ਕੀਤਾ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਇਹ ਸ਼ਬਦ ਬਿਧਾਨ ਉਪਾਧਿਆਏ, ਟੀ.ਐੱਮ.ਸੀ. ਦੇ ਨੇ |

More News

NRI Post
..
NRI Post
..
NRI Post
..