ਪੋਪ ਵੱਲੋਂ ਅਮਰੀਕੀ ਜਮਹੂਰੀਅਤ ਦੀ ਰੱਖਿਆ ਦੀ ਅਪੀਲ

by vikramsehajpal

ਵੈਟੀਕਨ ਸਿਟੀ(ਦੇਵ ਇੰਦਰਜੀਤ)- ਅਮਰੀਕਾ ਵਿੱਚ ਭੀੜ ਵੱਲੋਂ ਕੀਤੇ ਹਮਲੇ ਸਬੰਧੀ ਪੋਪ ਫਰਾਂਸਿਸ ਨੇ ਅੱਜ ਅਮਰੀਕੀ ਨਾਗਰਿਕਾਂ ਨੂੰ ਹਿੰਸਾ ਰੋਕਣ, ਸੁਲ੍ਹਾ-ਸਫ਼ਾਈ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਇਮਾਰਤ ’ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਪੰਜ ਵਿਅਕਤੀਆਂ ਮਾਰੇ ਗਏ। ਉਨ੍ਹਾਂ ਨੇ ਆਪਣੇ ਐਤਵਾਰਤਾ ਸੰਬੋਧਨ ਵਿੱਚ ਕਿਹਾ, ‘‘ਮੈਂ ਮੁੜ ਦੁਹਰਾਉਂਦਾ ਹਾਂ ਕਿ ਹਿੰਸਾ ਹਮੇਸ਼ਾ ਆਤਮਘਾਤੀ ਹੁੰਦੀ ਹੈ। ਹਿੰਸਾ ’ਚੋਂ ਕੁੱਝ ਵੀ ਨਹੀਂ ਨਿਕਲਦਾ ਅਤੇ ਸਭ ਕੁੱਝ ਖ਼ਤਮ ਹੋ ਜਾਂਦਾ ਹੈ।’’

More News

NRI Post
..
NRI Post
..
NRI Post
..