by vikramsehajpal
ਚੇਨਈ,(ਦੇਵ ਇੰਦਰਜੀਤ) :ਕ੍ਰਿਸ ਮਾਰਿਸ ਆਈ. ਪੀ. ਐਲ. ਦੇ ਇਤਿਹਾਸ 'ਚ ਸਭ ਤੋਂ ਵੱਧ ਕੀਮਤ 'ਚ ਵਿਕਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਨੇ 16.25 ਕਰੋੜ 'ਚ ਖ਼ਰੀਦਿਆ ਹੈ। ਇਸ ਤੋਂ ਪਹਿਲਾਂ ਆਈ. ਪੀ. ਐਲ. ਦੇ ਇਤਿਹਾਸ 'ਚ ਸਭ ਤੋਂ ਵਧ ਕੀਮਤ 'ਚ ਯੁਵਰਾਜ ਸਿੰਘ (16 ਕਰੋੜ ਰੁਪਏ) 'ਚ ਵਿਕੇ ਸਨ।
More News
Jaskamal Singh