ਪੁਣੇ ਦੀ ਫੈਬਰਿਕ ਫੈਕਟਰੀ ਨੂੰ ਲੱਗੀ ਅੱਗ

by vikramsehajpal

ਮਹਾਰਾਸ਼ਟਰ(ਦੇਵ ਇੰਦਰਜੀਤ) :ਅੱਗ ਲੱਗਣ ਦੀ ਘਟਨਾ ਪੁਣੇ ਦੇ ਸਨਸਵਾੜੀ ਖੇਤਰ ਵਿਚ ਇਕ ਨਿਰਮਾਣ ਫੈਕਟਰੀ ਦੀ ਹੈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ 6 ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ।

ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਬੁਆਇਲਰ ਵਿਚ ਲੱਗੀ ਅਤੇ ਫੈਕਟਰੀ ਦੇ ਇਕ ਵੱਡੇ ਹਿੱਸੇ ਨੂੰ ਆਪਣੀ ਚਪੇਟ ਵਿਚ ਲੈ ਲਿਆ।

More News

NRI Post
..
NRI Post
..
NRI Post
..