ਮਿਆਂਮਾਰ ‘ਚ ਮਾਰਸ਼ਲ ਲਾਅ ਲਾਗੂ,ਪ੍ਰਦਰਸ਼ਨ ‘ਚ 39 ਲੋਕਾਂ ਦੀ ਮੌਤ

by vikramsehajpal

ਯੰਗੂਨ,(ਦੇਵ ਇੰਦਰਜੀਤ) :ਕਾਰਖਾਨਿਆਂ ਅਤੇ ਚੀਨੀ ਕਾਰੋਬਾਰਾਂ ਉੱਤੇ ਹਮਲੇ ਦੇ ਬਾਅਦ ਤੋਂ ਫੌਜੀ ਅਧਿਕਾਰੀਆਂ ਨੇ ਖੇਤਰ ਵਿਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਯੰਗੂਨ ਦੇ ਉਪਨਗਰੀ ਇਲਾਕੇ ਵਿਚ ਚੀਨ ਦੀ ਆਰਥਿਕ ਮਦਦ ਨਾਲ ਚੱਲ ਰਹੇ ਕਾਰਖਾਨਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੇ ਬਾਅਦ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਵੱਖ-ਵੱਖ ਥਾਵਾਂ ਉੱਤੇ ਘੱਟ ਤੋਂ ਘੱਟ 39 ਪ੍ਰਦਰਸ਼ਨਕਾਰੀ ਮਾਰੇ ਗਏ। ਇਕੱਲੇ ਯੰਗੂਨ ਵਿਚ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦਰਅਸਲ, ਪ੍ਰਦਰਸ਼ਨਕਾਰੀਆਂ ਦਾ ਮੰਨਣਾ ਹੈ ਕਿ ਚੀਨ ਫੌਜ ਨੂੰ ਸਮਰਥਨ ਦੇ ਰਿਹਾ ਹੈ।

More News

NRI Post
..
NRI Post
..
NRI Post
..