ਮੰਦਹਾਲੀ ਕਰਕੇ ਦੁਰਗਿਆਣਾ ਮੰਦਿਰ ਦੇ ਸਰੋਵਰ ‘ਚ ਛਾਲ ਮਾਰ ਕੇ ਆਤਮਹਤਿਆ

by vikramsehajpal

ਅੰਮ੍ਰਿਤਸਰ,(ਦੇਵ ਇੰਦਰਜੀਤ) :ਮੰਦਹਾਲੀ ਕਰਕੇ ਸੁਨੀਲ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ। ਜਿਸ ਤੋਂ ਤੰਗ ਹੋ ਉਸਨੇ ਅੱਜ ਦੁਰਗਿਆਨਾ ਮੰਦਿਰ ਦੇ ਸਰੋਵਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸਦੀ ਉਮਰ ਕਰੀਬ 47 ਸਾਲ ਦਸੀ ਜਾ ਰਹੀ ਹੈ ਅਤੇ ਜਗਦੰਬੇ ਕਾਲੋਨੀ, ਅੰਮ੍ਰਿਤਸਰ ਦੇ ਰਹਿਣ ਵਾਲਾ ਵਾਸੀ ਹੈ।ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪਰਿਵਾਰ ਤੇ ਮੰਦਰ ਕਮੇਟੀ ਦੇ ਬਿਆਨ ਕਲਮਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ।

More News

NRI Post
..
NRI Post
..
NRI Post
..