ਮੁੜ ਬੰਦ ਹੋਇਆ ਇੰਸਟਾਗ੍ਰਾਮ

by vikramsehajpal

ਅੰਮ੍ਰਿਤਸਰ,(ਦੇਵ ਇੰਦਰਜੀਤ) :ਇੰਸਟਾਗ੍ਰਾਮ ਡਾਉਨ ਹੈ ਲੋਕ ਇਸ ਸਰਵਿਸ ਨੂੰ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਅਜਿਹਾ ਸਿਰਫ ਭਾਰਤ ਵਿੱਚ ਹੀ ਨਹੀਂ, ਸਗੋਂ ਦੁਨੀਆ ਭਰ ਦੇ ਕਈ ਯੂਜਰਜ਼ ਨਾਲ ਹੋ ਰਿਹਾ ਹੈ। ਲੋਕ ਟਵਿੱਟਰ 'ਤੇ ਇਸ ਬਾਰੇ ਲਿਖ ਰਹੇ ਹਨ।ਇੰਸਟਾਗ੍ਰਾਮ 'ਤੇ ਮੈਸੇਜ ਨਹੀਂ ਜਾ ਰਹੇ ਹਨ।ਇੰਸਟਾਗ੍ਰਾਮ ਦੀ ਨਿਊਜ ਫੀਡ ਰਿਫਰੇਸ਼ ਨਹੀਂ ਹੋ ਰਹੀ ਹੈ। ਜਿਸ ਦੇ ਨਾਲ ਲੋਕ ਟਵਿੱਟਰ ਤੇ ਇੰਸਟਾਗ੍ਰਾਮ ਬਾਰੇ 'meme' ਸ਼ੇਅਰ ਕਰ ਰਹੇ ਹਨ ਅਤੇ ਇੰਸਟਾਗ੍ਰਾਮ ਦਾ ਕਾਫੀ ਮਜ਼ਾਕ ਬਣਾ ਰਹੇ ਹਨ।

More News

NRI Post
..
NRI Post
..
NRI Post
..