ਪਿਛਲੇ 24 ਘੰਟਿਆਂ ‘ਚ ਦੁਨੀਆਂ ਵਿਚ ਕੋਰੋਨਾ ਦੇ 637,906 ਨਵੇਂ ਕੇਸ,10,382 ਲੋਕਾਂ ਦੀ ਮੌਤ

by vikramsehajpal

ਅੰਮ੍ਰਿਤਸਰ(ਦੇਵ ਇੰਦਰਜੀਤ) :ਪੀੜਤਾਂ ਦਾ ਕੁੱਲ ਅੰਕੜਾ 13 ਕਰੋੜ 8 ਲੱਖ ਤੋਂ ਪਾਰ 28 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ। ਕੋਰੋਨਾ ਵੈਕਸੀਨ ਲੌਂਚ ਹੋਣੇ ਦੇ ਬਾਵਜੂਦ ਕੋਰੋਨਾ ਦੇ ਮਰੀਜ ਦੀਨੋ-ਦਿਨ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਰਲਡ ਕੋਰੋਨਾ ਇੰਡੈਕਸ ਰਿਪੋਰਟ 'ਚ ਕੁਲ 637,906 ਨਵੇਂ ਕੇਸ ਰਿਕਾਰਡ ਕੀਤੇ ਗਏ। ਜਿਸ ਕੁਲ 10,382 ਲੋਕਾਂ ਦੀ ਮੌਤ ਦੀ ਮੌਤ ਹੋ ਚੁਕੀ ਹੈ। ਇਸ ਉਪਰ 'Who' ਚਿੰਤਾ ਜ਼ਾਹਰ ਕਰਦਿਆਂ ਇਸ ਨੂੰ ਰੋਕਣ ਲਈ ਸਾਵਧਾਨੀ ਵਰਤਣ ਨੂੰ ਕਿਹਾ ਹੈ।

ਜਿਕਰਯੋਗ ਹੈ ਕਿ ਇਸਨੂੰ ਕੋਰੋਨਾ ਮਹਾਮਾਰੀ ਦੀ ਦੂਜ਼ੀ ਲਹਿਰ ਮਨਯਾ ਜਾਂ ਰਿਹਾ। ਜਿਸਦਾ ਗਵਾਹ ਇਤਿਹਾਸ ਹੈ ਕੀ ਕਿਸੀ ਵੀ ਲਾਗ ਦੀ ਦੂਜ਼ੀ ਲਹਿਰ ਸੱਬ ਤੋਂ ਖ਼ਤਰਨਾਕ ਮੰਨੀ ਜਾਂਦੀ ਹੈ।ਜਿਸ ਵਿਚ ਕਰੋੜਾ ਲੋਕ ਆਪਣੀ ਜਾਣ ਗਵਾ ਬੈਠਦੇ ਹਨ।

More News

NRI Post
..
NRI Post
..
NRI Post
..