ਪੰਜਾਬ ‘ਚ 30 ਅਪ੍ਰੈਲ ਤੱਕ ਰਹੇਗਾ ਨਾਈਟ ਕਰਫਿਊ ,ਹੋਰ ਪਾਬੰਦੀਆਂ ਵੀ ਲਾਗੂ

by vikramsehajpal

ਅੰਮ੍ਰਿਤਸਰ,(ਦੇਵ ਇੰਦਰਜੀਤ) : ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਨਾਈਟ ਕਰਫਿਊ 30 ਅਪ੍ਰੈਲ ਵਦਾ ਦਿੱਤਾ ਹੈ। ਹੁਣ ਸਾਰੀ ਪਾਬੰਦੀਆਂ 30 ਅਪ੍ਰੈਲ ਲਾਗੂ ਰਹਿਣਗੀਆਂ। ਇਹਦੇ ਨਾਲ 30 ਅਪ੍ਰੈਲ ਤੱਕ ਇਨਡੋਰ ਸਮਾਜਿਕ ਇਕੱਠ ਦੀ ਗਿਣਤੀ 50 ਤੱਕ ਕਰ ਦਿਤੀ ਗਈ ਹੈ ਅਤੇ ਆਉਟਡੋਰ ਇਕੱਠ ਦੀ ਗਿਣਤੀ 100 ਤੱਕ ਦੀ ਕਰ ਦਿਤੀ ਹੈ। ਹੁਣ ਸਬ ਵਾਸਤੇ ਮਾਸਕ ਪਾਣਾ ਲਾਜਮੀ ਹੈ ਜਿਸਦਾ ਪਾਲਣ ਨਾ ਕਰਨ ਤੇ ਜੁਰਮਾਨਾ ਹੋ ਸਕਦਾ ਹੈ ।

ਦੱਸਣਯੋਗ ਹੈ ਕੀ ਕੈਪਟਨ ਵਲੋਂ DGP ਨੂੰ ਦਿੱਤੇ ਸਖ਼ਤੀ ਕਰਨ ਦੇ ਆਦੇਸ਼ ਨਾਲ 30 ਅਪ੍ਰੈਲ ਤੱਕ ਰੈਲੀ ਕਰਨ ਤੇ ਰੋਕ
ਵੀ ਲਗਾ ਦਿਤੀ ਗਈ ਹੈ। ਆਗਿਆ ਦਾ ਪਾਲਣ ਨਾ ਕਰਨ ਤੇ ਰੈਲੀ ਕਰਨ ਵਾਲੇ ਲੀਡਰਾਂ ਤੇ ਵੀ ਹੋਵੇਗਾ ਪਰਚਾ ਦਰਜ

More News

NRI Post
..
NRI Post
..
NRI Post
..