ਹੁਣ 31 ਮਈ ਨਹੀਂ 31 ਅਗਸਤ ਤੱਕ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ ਰੱਦ

by vikramsehajpal

ਬਿਆਸ (ਦੇਵ ਇੰਦਰਜੀਤ) : ਡੇਰਾ ਬਿਆਸ ਸਤਿਸੰਗ ਅਤੇ ਡਾਰ ਆਉਣ ਵਾਲੇ ਲੋਕਾਂ ਲਈ 31 ਅਗਸਤ 2021 ਤੱਕ ਬੰਦ ਰਹੇਗਾ ਅਤੇ ਸਤਿਸੰਗ ਲਈ ਰਹਿਣ ਵਾਲੀ ਸੂਵਿਧਾ ਉਪਲਬੱਧ ਨਹੀਂ ਹੋਵੇਗੀ।ਭਾਰਤ 'ਚ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਸਿਹਤ ਸੰਬੰਧੀ ਹਾਲਾਤ ਦੀ ਵਜ੍ਹਾ ਨਾਲ ਡੇਰਾ ਬਿਆਸ ਅਤੇ ਭਾਰਤ ਦੇ ਸਾਰੇ ਸਤਿਸੰਗ ਸੈਂਟਰਜ਼ 'ਚ ਹੋਣ ਵਾਲੇ ਸਤਿਸੰਗ ਪ੍ਰੋਗਰਾਮ ਨੂੰ 31 ਅਗਸਤ 2021 ਤੱਕ ਲਈ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਡੇਰਾ ਬਿਆਨ ਅਤੇ ਭਾਰਤ ਦੇ ਸਾਰੇ ਸਤਿਸੰਗ ਸੈਂਟਰਜ਼ 'ਚ ਨਾਮਦਾਨ ਦਾ ਪ੍ਰੋਗਰਾਮ ਵੀ ਨਹੀਂ ਹੋਵੇਗਾ।

More News

NRI Post
..
NRI Post
..
NRI Post
..