ਕੀ ਜੋਅ ਬੀਡੇਨ ਕਮਿਊਨਿਸਟ ਚੀਨੀ ਸਰਕਾਰ ਦਾ ਪਾਲਤੂ ਹੈ?

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਜਾਣੋ ਕਿਓਂ,ਸਾਲ 2013 ਵਿੱਚ ਜੋਅ ਬਿਡੇਨ ਅਤੇ ਹੰਟਰ ਬਿਡੇਨ ਏਅਰ ਫੋਰਸ ਦੋ ਦੇ ਜਹਾਜ਼ ਤੋਂ ਚੀਨ ਪਰਤੇ। ਜਿਸਤੋ 10 ਦਿਨ ਬਾਅਦ ਹੰਟਰ ਬਿਡੇਨ ਦੇ ਕੰਪਨੀ ਨੇ ਚੀਨੀ ਕਮਿਊਨਿਸਟ ਸਰਕਾਰ ਦੇ ਬੈਂਕ ਆਫ ਚਾਈਨਾ ਦੀ ਸਹਿਯੋਗੀ ਕੰਪਨੀ ਨਾਲ 1.5 ਬਿਲੀਅਨ ਡਾਲਰ ਦਾ ਸੌਦਾ ਕੀਤਾ। ਜਿਸ ਨੂੰ ਜੋਅ ਬੀਡੇਨ ਵਜੋਂ ਪੂਰਾ ਸਮਰਥਨ ਸੀ ਅਤੇ ਅਮਰੀਕਾ ਦੇ ਖਿਲਾਫ ਰਾਜ-ਚੀਨ ਨੀਤੀ ਨੂੰ ਅੱਗੇ ਵਧਾਇਆ।

More News

NRI Post
..
NRI Post
..
NRI Post
..